ਪੰਜਾਬ ਪੁਲਿਸ ਕੋਲ ਨਹੀਂ ਹਨ ਗੱਡੀਆਂ ! ਕੈਦੀਆਂ ਨੂੰ ਪੈਦਲ ਹੀ ਲੈ ਗਏ ਜੇਲ੍ਹ | Sangrur Police | OneIndia Punjabi

2023-01-07 2

ਸੰਗਰੂਰ ਜੇਲ੍ਹ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ । ਜਿੱਥੇ ਤਿੰਨ ਪੁਲਿਸ ਮੁਲਾਜ਼ਮ ਦੋ ਮੁਲਜ਼ਮਾਂ ਨੂੰ ਸਿਵਲ ਹਸਪਤਾਲ ਸੰਗਰੂਰ ਤੋਂ ਪੈਦਲ ਹੀ ਜੇਲ੍ਹ ਲੈਕੇ ਜਾਂਦੇ ਨਜ਼ਰ ਆਏ ।
.
The great negligence of the Sangrur Jail Police has come to light. Where three policemen were seen taking the two accused to jail on foot from Civil Hospital Sangrur.
.
.
.
#sangrurpolice #punjabpolice #dgppunjab